Gallan Goriyan

करण साहम्बी

0 fans

करण साहम्बी

करण साहम्बी, also known as Karan Sahambi, is a popular Indian musical artist. He is known for his skilled singing and has gained a significant following with his soulful and melodious performances. Karan Sahambi has released several singles and has showcased his talent in various concerts and music events in India. He has a unique style of blending traditional Indian music with contemporary elements, which sets him apart as an artist. Overall, Karan Sahambi is a prominent figure in the Indian music industry and continues to captivate audiences with his mesmerizing voice. more »


2:46
#1

 The easy, fast & fun way to learn how to sing: 30DaySinger.com

ਓ ਗਬਰੂ ਵੀ Jordan ਪੌਣ ਲੱਗੇਯਾ
Sports ਕਾਰਾ ਤੇ ਗੇੜੇ ਲੌਂ ਲੱਗੇਯਾ
ਓ ਗਬਰੂ ਵੀ Jordan ਪੌਣ ਲੱਗੇਯਾ
Sports ਕਾਰਾ ਤੇ ਗੇੜੇ ਲੌਂ ਲੱਗੇਯਾ
ਹੋ ਜੱਟੀ ਚਿੱਟੇ ਜੇ ਪੂਰੇ ਰੰਗ ਦੀ
ਉੱਤੋਂ ਰੰਗ ਵੀ black ਲੈਂਦੀ ਪਾ ਹਾਏ
ਹੋ ਮੁੰਡਾ ਸੋਹਣੀਏ brown ਰੰਗ ਦਾ
ਦਿਲ ਗੋਰਿਯਾ ਗੱਲਾਂ ਨਾ ਬੈਠਾ ਲਾ
ਹੋ ਮੁੰਡਾ ਸੋਹਣੀਏ ਬ੍ਰਾਉਨ ਰੰਗ ਦਾ
ਦਿਲ ਗੋਰਿਯਾ ਗੱਲਾਂ ਨਾ ਬੈਠਾ ਲਾ ਹੋ

Paris ਦਾ fashion ਵੀ ਇਕ ਲੌਣੀ ਏ
ਸੂਟ ਤੂ Lahore ਤੋਂ ਸਵਾ ਕੇ ਪੌਣੀ ਏ
Paris ਦਾ fashion ਵੀ ਇਕ ਲੌਣੀ ਏ
ਸੂਟ ਤੂ Lahore ਤੋਂ ਸਵਾ ਕੇ ਪੌਣੀ ਏ
ਦਿੱਲੀ Gurgaon ਪਿਛਹੇ ਲਾਯੀ ਫਿਰਦੀ
ਗਬਰੂ ਪੰਜਾਬ ਤੋਂ ਨੀ ਜਿਹਦਾ ਦਿਲ ਚੋਂ
ਹੋ ਅੱਖ ਮਾਇਬਲਿਨ ਨਾਲ ਲੋਡ ਕਰਕੇ
ਲੇਯਾ ਗਬਰੂ ਨਿਸ਼ਾਨੇ ਤੇ ਟਿੱਕਾ ਹਾਏ
ਹੋ ਮੁੰਡਾ ਸੋਹਣੀਏ brown ਰੰਗ ਦਾ
ਦਿਲ ਗੋਰਿਯਾ ਗੱਲਾਂ ਨਾ ਬੈਠਾ ਲਾ
ਮੁੰਡਾ ਸੋਹਣੀਏ ਬ੍ਰਾਉਨ ਰੰਗ ਦਾ
ਦਿਲ ਗੋਰਿਯਾ ਗੱਲਾਂ ਨਾ ਬੈਠਾ ਲਾ ਹੋ

ਮੈਂ ਤੇਰਾ superhero, ਨੀ ਤੂ ਮੇਰੀ ਜਾਂ-ਈ-ਜਾਂ
ਕਰ ਡੂ ਜੋ ਤੇਰਿਆ  demamd ਆਂ ਪੂਰਿਆ
ਮੈਂ ਤੇਰਾ ਸੂਪਰਹੀਰੋ, ਨੀ ਤੂ ਮੇਰੀ ਜਾਂ-ਈ-ਜਾਂ
ਕਰ ਡੂ ਜੋ ਤੇਰਿਆ  demamd ਆਂ ਪੂਰਿਆ
ਏਕ ਵਾਰੀ ਹੋਂਦੇ ਤੂ ਹਨ ਗੋਰੀਏ
ਰਣਬੀਰ ਰਣਬੀਰ ਨੀ ਤੂ ਲਾਯੀ ਰਖਣਾ
ਜੇ ਕੋਈ ਤੇਰੇ ਮੇਰੇ ਬੀਚ ਆ ਗਯਾ
ਫਿਰ ਪਵਰ ਵੀ ਦੇਵਾਂਗੇ ਵੇਖਾ ਹਾਏ
ਹੋ ਮੁੰਡਾ ਸੋਹਣੀਏ brown ਰੰਗ ਦਾ
ਦਿਲ ਗੋਰਿਯਾ ਗੱਲਾਂ ਨਾ ਬੈਠਾ ਲਾ
ਮੁੰਡਾ ਸੋਹਣੀਏ ਬ੍ਰਾਉਨ ਰੰਗ ਦਾ
ਦਿਲ ਗੋਰਿਯਾ ਗੱਲਾਂ ਨਾ ਬੈਠਾ ਲਾ ਹੋ
ਮੁੰਡਾ ਸੋਹਣੀਏ ਬ੍ਰਾਉਨ ਰੰਗ ਦਾ
ਦਿਲ ਗੋਰਿਯਾ ਗੱਲਾਂ ਨਾ ਬੈਠਾ ਲਾ ਹੋ

 Become A Better Singer In Only 30 Days, With Easy Video Lessons!

Written by: JATINDER SINGH, NARINDER BATTH, SATPAL SINGH

Lyrics © Universal Music Publishing Group

Lyrics Licensed & Provided by LyricFind

Discuss the Gallan Goriyan Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Gallan Goriyan Lyrics." Lyrics.com. STANDS4 LLC, 2024. Web. 18 Apr. 2024. <https://www.lyrics.com/lyric-lf/6062941/%E0%A4%95%E0%A4%B0%E0%A4%A3+%E0%A4%B8%E0%A4%BE%E0%A4%B9%E0%A4%AE%E0%A5%8D%E0%A4%AC%E0%A5%80/Gallan+Goriyan>.

    Missing lyrics by करण साहम्बी?

    Know any other songs by करण साहम्बी? Don't keep it to yourself!

    Browse Lyrics.com

    Quiz

    Are you a music master?

    »
    To which Hasidic branch was the singer Matisyahu attached for a period of time?
    A Satmar
    B Breslov
    C Belz
    D Lubavitch

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    करण साहम्बी tracks

    On Radio Right Now

    Loading...

    Powered by OnRad.io


    Think you know music? Test your MusicIQ here!