Deck Swaraj Te

Jenny Johal

0 fans

Jenny Johal


3:41
#3

 The easy, fast & fun way to learn how to sing: 30DaySinger.com

ਹੋ ਜੀਨੁ ਕਰਾ ਮੈਂ ਪਸੰਦ ਮੇਰਾ ਜੱਟ ਕਰਜਾਈ
ਮੇਰੀ ਸੁਣੇ ਨਾ ਮਿੰਨਤ ਮੇਰੀ ਸੱਗੀ ਪਰਜਾਈ
ਕਿਹੰਦੀ ਲਬ ਗਯਾ ਮੁੰਡਾ ਤੇਰੇ ਮੇਚ ਦਾ
ਲ ਕੇ ਉੱਡ ਜੁ ਕੈਨਡਾ ਨੂ ਜਹਾਜ਼ ਤੇ
ਹੋ ਮੇਰੇ ਰਾਂਝੇ ਨੇ ਕਣਕ ਵੇਚ ਐਤਕੀ
ਮੈਸਾ ਡੇਕ ਹੈ ਲਵਓਨਾ Swaraj ਤੇ
ਪੈਸੇ ਹੋਲੀ ਹੋਲੀ ਫਿਰੇ ਓਹੋ ਉਤਰਦਾ
ਜੇਡੇ ਚਾਕੇ ਓਡ ਬਾਪੂ ਨੇ ਵਿਆਜ ਤੇ
ਹੋ ਮੇਰੇ ਰਾਂਝੇ ਨੇ ਕਣਕ ਵੇਚ ਐਤਕੀ
ਮਸਾ ਡੇਕ ਹੈ ਲਵਓਨਾ Swaraj ਤੇ
ਹੋ ਮੇਰੇ ਰਾਂਝੇ ਨੇ ਕਣਕ ਵੇਚ ਐਤਕੀ
ਮਸਾ ਡੇਕ ਹੈ ਲਵਓਨਾ Swaraj ਤੇ….

ਹੋ ਚਲਦਾ ਨਾਯਾਈ ਵਾਲੇ ਖੇਤ ਜੇਡਾ ਜੇਟੇਰ
ਓ ਖੰਡਾ ਏ ਆਥਣ ਤਕ ਤੇਲ 26 ਲੇਟੇਰ
ਹੋ ਚਲਦਾ ਨਾਯਾਈ ਵਾਲੇ  ਖੇਤ ਜੇਡਾ ਜੇਟੇਰ
ਓ ਖੰਡਾ ਏ ਦਿਹਾਦੀ ਦਾ ਡੇਆਸੇਲ ਤੇਲ 26 ਲੇਟੇਰ
ਪ੍ਯਾ ਸਦਾ ਗਰੇਂਤਯ ਕੱਮ ਆਈ ਨਾ
ਜੇਡੀ ਮਿਲੀ ਤ੍ਰੱਸਫੋਰ੍ਮ ਬਜਾਜ ਤੇ
ਹੋ ਮੇਰੇ ਰਾਂਝੇ ਨੇ ਕਣਕ ਵੇਚ ਐਤਕੀ
ਮਸਾ ਡੇਕ ਹੈ ਲਵਓਨਾ Swaraj ਤੇ
ਹੋ ਮੇਰੇ ਰਾਂਝੇ ਨੇ ਕਣਕ ਵੇਚ ਐਤਕੀ
ਮਸਾ ਡੇਕ ਹੈ ਲਵਓਨਾ Swaraj ਤੇ….

ਮੈਂ ਬੇਥ ਕੇ ਚੁਬਾਰੇ ਵਿਚ ਕਾਢ ਕੇ ਮੋਬਾਇਲ ਵਿਚ
ਪੇਜਯਾ ਮੇਸੇਜ ਓਡਾ ਪੜ੍ਹਿਆ
ਕਿਹੰਡਾ ਦੇਖੀ ਅਔਉਂਦੇ ਸਾਲ ਕਰੀ wait ਤੂਹੀ
ਮੇਰਾ ਪੱਲਾ ਹੋਣਾ ਨੰਦਨ ਉੱਤੇ ਫੜਿਆ
ਟੀਨਾ ਲੀਡੇਯਾ ਦੇ ਨਾਲ ਮਵਿਆਹ  ਕੇ ਲ ਜਾ ਗੇ
ਨੋਟ ਲੌਂ ਦੀ ਨੀ ਲੋਡ ਕਿਹੰਡਾ ਦਾਜ ਤੇ
ਹੋ ਮੇਰੇ ਰਾਂਝੇ ਨੇ ਕਣਕ ਵੇਚ ਐਤਕੀ
ਮਸਾ ਡੇਕ ਹੈ ਲਵਓਨਾ Swaraj ਤੇ
ਹੋ ਮੇਰੇ ਰਾਂਝੇ ਨੇ ਕਣਕ ਵੇਚ ਐਤਕੀ
ਮਸਾ ਡੇਕ ਹੈ ਲਵਓਨਾ Swaraj ਤੇ….

ਜਿਥੇ ਬੈਂਸ ਬੈਂਸ ਖਡੂ ਕਿ ਕੈਨੇਡਾ ਰੀਸ ਕਰੂ
ਟੱਪ ਸਕਦੀ ਨੀ ਕਾਫੀ ਜਿਵੇ ਛਾ ਤੋ
ਜੇਡਿਆ  ਚੀਜ਼ਾਂ ਦੇ ਭਾਬੀ ਸੁਪਨੇ ਵਿਖਾਵੇ
ਏਹੇ ਬੰਦਿਆ ਜੱਟਾਂ ਦੀ ਕਪਾਹ ਤੋਂ
ਮੈਂ ਸੁਹਰੀ ਜਾ ਕੇ ਤੜਪੈਯਾਨ ਆਪੇ ਕਰਲੂ
ਓਡ ਉਧਰੇ ਹੋਏ ਕੁਰਤੇ ਦੀ ਕਾਜ ਤੇ
ਹੋ ਮੇਰੇ ਰਾਂਝੇ ਨੇ ਕਣਕ ਵੇਚ ਐਤਕੀ
ਮਸਾ ਡੇਕ ਹੈ ਲਵਓਨਾ Swaraj ਤੇ….
ਪੈਸੇ ਹੋਲੀ ਹੋਲੀ ਫਿਰੇ ਓਹੋ ਉਤਰਦਾ
ਜੇਡੇ ਚਕੇ ਓਡ ਬਾਪੂ ਨੇ ਵਿਆਜ ਤੇ
ਹੋ ਮੇਰੇ ਰਾਂਝੇ ਨੇ ਕਣਕ ਵੇਚ ਐਤਕੀ
ਮਸਾ ਡੇਕ ਹੈ ਲਵਓਨਾ Swaraj ਤੇ
ਹੋ ਮੇਰੇ ਰਾਂਝੇ ਨੇ ਕਣਕ ਵੇਚ ਐਤਕੀ
ਮਸਾ ਡੇਕ ਹੈ ਲਵਓਨਾ Swaraj ਤੇ….

 Become A Better Singer In Only 30 Days, With Easy Video Lessons!

Written by: BUNTY BAINS, X JASSI

Lyrics © Royalty Network

Lyrics Licensed & Provided by LyricFind

Discuss the Deck Swaraj Te Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Deck Swaraj Te Lyrics." Lyrics.com. STANDS4 LLC, 2024. Web. 23 Apr. 2024. <https://www.lyrics.com/lyric-lf/5973743/Jenny+Johal/Deck+Swaraj+Te>.

    Missing lyrics by Jenny Johal?

    Know any other songs by Jenny Johal? Don't keep it to yourself!

    Watch the song video

    Deck Swaraj Te

    771.6K
    10,523     438

    Browse Lyrics.com

    Quiz

    Are you a music master?

    »
    Will.i.am is best known for performing with which hip hop group?
    A The Black Eyed Peas
    B LMFAO
    C CunninLynguists
    D N.W.A.

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Jenny Johal tracks

    On Radio Right Now

    Loading...

    Powered by OnRad.io


    Think you know music? Test your MusicIQ here!