One Million
Jazzy B, Dj Flow
The easy, fast & fun way to learn how to sing: 30DaySinger.com
Leopard ਦੇ ਵਰਗੀ ਏ ਚਾਲ ਸੋਣੀਏ Pitbull ਚਲੇ ਜਿਦੇ ਨਾਲ ਸੋਣੀਏ Landlord ਮੁੰਡਾ land ਨਾਲ ਜੁੜਿਆ ਬਸ ਹਵਾ ਵਿਚ ਉੱਡ ਦੇ ਨੇ ਵਾਲ ਸੋਣੀਏ Leopard ਦੇ ਵਰਗੀ ਏ ਚਾਲ ਸੋਣੀਏ Pitbull ਚਲੇ ਜਿਦੇ ਨਾਲ ਸੋਣੀਏ Landlord ਮੁੰਡਾ land ਨਾਲ ਜੁੜਿਆ ਬਸ ਹਵਾ ਵਿਚ ਉੱਡ ਦੇ ਨੇ ਵਾਲ ਸੋਣੀਏ One million , One million One million , One million One million ਵਿੱਚੋਂ ਮੁੰਡਾ one ਐ One million ਵਿੱਚੋਂ ਮੁੰਡਾ one ਐ One million ਵਿੱਚੋਂ ਮੁੰਡਾ one ਐ One million ਵਿੱਚੋਂ ਮੁੰਡਾ one ਐ One ਐ… DJ Flow ਐ ਐ.. one one ਹੋ ਯਾਰੀਆਂ ‘ਚ ਰਖਦਾ stand ਗੱਬਰੂ ਵੈਰੀਆਂ ਦੇ ਅਖਾਂ ਵਿਚ sand ਗੱਬਰੂ ਮਾਣਕ ਦੇ ਗੀਤਾਂ ਉੱਤੇ ਗੌਰ ਕਰਦਾ ਚਾਹੇ ਹੋਵੇ America England ਗੱਬਰੂ ਹੋ ਯਾਰੀਆਂ ‘ਚ ਰਖਦਾ stand ਗੱਬਰੂ ਵੈਰੀਆਂ ਦੇ ਅਖਾਂ ਵਿਚ sand ਗੱਬਰੂ ਮਾਣਕ ਦੇ ਗੀਤਾਂ ਉੱਤੇ ਗੌਰ ਕਰਦਾ ਚਾਹੇ ਹੋਵੇ America England ਗੱਬਰੂ One million , One million One million , One million One million ਵਿੱਚੋਂ ਮੁੰਡਾ one ਐ One million ਵਿੱਚੋਂ ਮੁੰਡਾ one ਐ One million ਵਿੱਚੋਂ ਮੁੰਡਾ one ਐ One million ਵਿੱਚੋਂ ਮੁੰਡਾ one ਐ Poker ਦੀ habit ਐ ਸੋਨੇ ਦਾ pillar ਐ ਲੋਕਾਂ ਤੋਂ ਦੂਰ ਰਿਹੰਦਾ ਮੁੰਡਾ Meek Miller ਐ Bottom ਤੋਂ ਉਠਕੇ ਜੋ ਬਣਿਆ star ਐ Top ਤੇ ਰਿਹੰਦਾ ਤੇਰਾ ਹਰ ਵੇਲੇ ਯਾਰ ਐ ਯਾਰਾ ਨਾਲ fun ਐ sniper ਦੀ gun ਐ DJ flow ਵੱਲੋਂ ਕਮ ਪੂਰਾ done ਐ ਓ ਦੁਨਾਲੀਆਂ ਦੇ fire ਤਾਂ ਪੁਰਾਣੇ ਹੋ ਗਏ ਸੋਚਦੇ ਨੇ ਬੱਚੇ ਕੇ ਸਿਆਣੇ ਹੋ ਗਏ ਚਾਚਾ ਚੌਧਰੀ ਨੂ ਦੇਖ ਖੁਸ਼ ਹੋਣ ਵਾਲਿਓ ਸਿੰਗੇ ਦੇ ਤਾਂ weapon ਸਰਾਣੇ ਹੋ ਗਏ ਦੁਨਾਲੀਆਂ ਦੇ fire ਤਾਂ ਪੁਰਾਣੇ ਹੋ ਗਏ ਸੋਚਦੇ ਨੇ ਬੱਚੇ ਕੇ ਸਿਆਣੇ ਹੋ ਗਏ ਚਾਚਾ ਚੌਧਰੀ ਨੂ ਦੇਖ ਖੁਸ਼ ਹੋਣ ਵਾਲਿਓ ਸਿੰਗੇ ਦੇ ਤਾਂ weapon ਸਰਾਣੇ ਹੋ ਗਏ One million , One million One million , One million One million ਵਿੱਚੋਂ ਮੁੰਡਾ one ਐ One million ਵਿੱਚੋਂ ਮੁੰਡਾ one ਐ One million ਵਿੱਚੋਂ ਮੁੰਡਾ one ਐ One million ਵਿੱਚੋਂ ਮੁੰਡਾ one ਐ One ਐ
Become A Better Singer In Only 30 Days, With Easy Video Lessons!
Citation
Use the citation below to add these lyrics to your bibliography:
Style:MLAChicagoAPA
"One Million Lyrics." Lyrics.com. STANDS4 LLC, 2024. Web. 29 Apr. 2024. <https://www.lyrics.com/lyric-lf/3395620/Jazzy+B/One+Million>.
Discuss the One Million Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In