Assignmenta

Manpreet Manna

0 fans

Manpreet Manna

Manpreet Manna is a Punjabi singer known for his contributions to the Punjabi music industry. He has released several popular songs and has gained a significant fan following for his lively and energetic performances. Manpreet Manna's music often combines traditional Punjabi folk elements with modern sounds, creating a unique and enjoyable listening experience. more »


3:02
#1

 The easy, fast & fun way to learn how to sing: 30DaySinger.com

ਬੱਲੇ ਮਿੱਠੀਏ ਨੀ ਤੇਰਿਯਾ ਦਲੇਰਿਯਾ
ਕਰੇ ਪੂਰੀਆ assignment ਆ ਮੇਰੀਯਾ
ਬੱਲੇ ਮਿੱਠੀਏ ਨੀ ਤੇਰਿਯਾ ਦਲੇਰਿਯਾ
ਕਰੇ ਪੂਰੀਆ assignment ਆ ਮੇਰੀਯਾ
ਲਾ ਲਾ shift ਆ ਮੈਂ hard  job  ਕਰਦਾ
ਰਾਤਾਂ ਜੱਗ ਜੱਗ  ਸੋਹਣੀਏ ਹਨੇਰਿਯਾ
ਬੱਲੇ ਮਿੱਠੀਏ ਨੀ ਤੇਰਿਯਾ ਦਲੇਰਿਯਾ
ਕਰੇ ਪੂਰੀਆ assignment ਆ  ਮੇਰੀਯਾ
ਬੱਲੇ ਮਿੱਠੀਏ ਨੀ ਤੇਰਿਯਾ ਦਲੇਰਿਯਾ
ਕਰੇ ਪੂਰੀਆ assignment ਆ ਮੇਰੀਯਾ

ਹੋ ਮੇਰੇ ਤੋਂ dues  ਵੀ ਨਾ ਹੋਯਾ ਕਦੇ ਪੂਰਾ
ਜਦੋ ਵੀ try  ਕਿੱਤੀ  ਰਿਹ ਗਯਾ ਅਧੂਰਾ
ਹੋ ਮੇਰੇ ਤੋਂ dues  ਵੀ ਨਾ ਹੋਯਾ ਕਦੇ ਪੂਰਾ
ਜਦੋ ਵੀ try  ਕਿੱਤੀ  ਰਿਹ ਗਯਾ ਅਧੂਰਾ
ਤੇਰੇ  ਕਰਕੇ  graduate  ਹੋ ਗਯਾ
ਮਿਹਰਬਾਣੀਆ ਰ੍ਕਾਨੇ  ਸੱਬ ਤੇਰਿਯਾ
ਬੱਲੇ ਮਿੱਠੀਏ  ਨੀ ਤੇਰਿਯਾ ਦਲੇਰਿਯਾ
ਕਰੇ ਪੂਰੀਆ assignment ਆ ਮੇਰਿਯਾ
ਬੱਲੇ ਮਿੱਠੀਏ ਨੀ ਤੇਰਿਯਾ ਦਲੇਰਿਯਾ
ਕਰੇ ਪੂਰੀਆ assignment ਆ ਮੇਰੀਯਾ

Desi Routz

ਟ੍ਰਿਨਿਟੀ ਲੈ  ਜਾਵਾ  ਤੈਨੂ movie  ਮੈਂ ਵਿਖਾਵਾ
Week end  ਸੋਹਣੀਏ ਮੈਂ ਤੇਰੇ ਨਾਲ ਬਿਤਾਵਾ
ਟ੍ਰਿਨਿਟੀ ਲੈ  ਜਾਵਾ  ਤੈਨੂ movie  ਮੈਂ ਵਿਖਾਵਾ
Week end  ਸੋਹਣੀਏ ਮੈਂ ਤੇਰੇ ਨਾਲ ਬਿਤਾਵਾ
ਇਕ ਓਹੀ ਦਿਨ ਹੁੰਦਾ ਏ ਪਿਆਰ  ਦਾ
ਬਕੀ ਖੱਜਲ ਖੋਆਰੀਆ ਬਥੇਰਿਯਾ
ਬੱਲੇ ਮਿੱਠੀਏ ਨੀ ਤੇਰਿਯਾ ਦਲੇਰਿਯਾ
ਕਰੇ ਪੂਰੀਆ assignment ਆ ਮੇਰੀਯਾ
ਬੱਲੇ ਮਿੱਠੀਏ ਨੀ ਤੇਰਿਯਾ ਦਲੇਰਿਯਾ
ਕਰੇ ਪੂਰੀਆ assignment ਆ ਮੇਰੀਯਾ

ਬ੍ਰੈਮ੍ਲੀ ਤੋਂ shopping  ਕਰਾਗੇ ਮੁਟਿਆਰੇ
ਵਿਆਹ ਦੀ reception  ਚਾਂਦਨੀ ਚ ਨਾਰੇ
ਬ੍ਰੈਮ੍ਲੀ ਤੋਂ shopping  ਕਰਾਗੇ ਮੁਟਿਆਰੇ
ਵਿਆਹ ਦੀ reception  ਚਾਂਦਨੀ ਚ ਨਾਰੇ
ਪੁਰ ਸੁਪਨੇ ਕਰੂਗਾ Deep Arraicha ਨੀ
ਓਟ ਰੱਬ ਦੀ ਦਿੰਦਾ  ਆ ਹੱਲਾ ਸ਼ੇਰੀਯਾ
ਬੱਲੇ ਮਿੱਠੀਏ ਨੀ ਤੇਰਿਯਾ ਦਲੇਰਿਯਾ
ਕਰੇ ਪੂਰੀਆ assignment ਆ ਮੇਰੀਯਾ
ਬੱਲੇ ਮਿੱਠੀਏ ਨੀ ਤੇਰਿਯਾ ਦਲੇਰਿਯਾ
ਕਰੇ ਪੂਰੀਆ assignment ਆ ਮੇਰੀਯਾ

 Become A Better Singer In Only 30 Days, With Easy Video Lessons!

Written by: Deep Arraicha

Lyrics © Phonographic Digital Limited (PDL)

Lyrics Licensed & Provided by LyricFind

Discuss the Assignmenta Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Assignmenta Lyrics." Lyrics.com. STANDS4 LLC, 2024. Web. 25 Apr. 2024. <https://www.lyrics.com/lyric-lf/2529195/Manpreet+Manna/Assignmenta>.

    Missing lyrics by Manpreet Manna?

    Know any other songs by Manpreet Manna? Don't keep it to yourself!

    Browse Lyrics.com

    Quiz

    Are you a music master?

    »
    What was the most popular song of 1983?
    A Every Breath You Take by The Police
    B Come On Eileen by Dexys Midnight Runners
    C Billie Jean by Michael Jackson
    D Total Eclipse of the Heart by Bonnie Tyler

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Manpreet Manna tracks

    On Radio Right Now

    Loading...

    Powered by OnRad.io


    Think you know music? Test your MusicIQ here!